• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Jaz Dhami feat. Yo Yo Honey Singh - High Heels

    Просмотров: 2
    0 чел. считают текст песни верным
    0 чел. считают текст песни неверным
    Тут находится текст песни Jaz Dhami feat. Yo Yo Honey Singh - High Heels, а также перевод, видео и клип.

    ਲੱਕ ਥਿੜਕਦਾ ਜਾਵੇ ਤੇਰਾ ਹਾਏ ਨੀ ਕਸੂਰ ਸਾਰਾ
    ਉੱਚੀ ਅੱਡੀ ਆ ਦਾ ਉੱਚੀ ਅੱਡੀ ਆ ਦਾ
    ਦਿਲ ਫਿਸਲਦਾ ਜਾਵੇ ਤੇਰਾ ਹਾਏ ਨੀ ਕਸੂਰ ਸਾਰਾ
    ਉੱਚੀ ਅੱਡੀ ਆ ਦਾ ਉੱਚੀ ਅੱਡੀ ਆ ਦਾ
    Ahh Jaz Dhami itzz you boyz
    yo yo Honey Singh
    ਬੋਬੀ brand ਦਾ make-up ਲਾਕੇ ਮੁੰਡੇ ਪੱਟਦੀ ਜਾਂਦੀ ਆਏ
    Jaz ਰੋਜ਼ ਹੀ ਕਰੇ ਉਡੀਕਾਂ late night ਹੀ ਔਂਦੀ ਆਏ
    ਬੋਬੀ brand ਦਾ make-up ਲਾਕੇ ਮੁੰਡੇ ਪੱਟਦੀ ਜਾਂਦੀ ਆਏ
    Jaz ਰੋਜ਼ ਹੀ ਕਰੇ ਉਡੀਕਾਂ late night ਹੀ ਔਂਦੀ ਆਏ
    ਕੀ ਕਰਦੀ ਮੈਨੂੰ ਸਮਝ ਨਾ ਆਵੇ ਹਾਏ ਨੀ ਕਸੂਰ ਏ ਸਾਰਾ
    ਉੱਚੀ ਅੱਡੀ ਆ ਦਾ ਉੱਚੀ ਅੱਡੀ ਆ ਦਾ
    ਲੱਕ ਥਿੜਕਦਾ ਜਾਵੇ ਤੇਰਾ ਹਾਏ ਨੀ ਕਸੂਰ ਸਾਰਾ
    ਉੱਚੀ ਅੱਡੀ ਆ ਦਾ ਉੱਚੀ ਅੱਡੀ ਆ ਦਾ
    ਉੱਚੀ ਅੱਡੀ ਆ ਦਾ ਉੱਚੀ ਅੱਡੀ ਆ ਦਾ
    ਪਹਿਲੀ ਬਾਤ ਤੋ ਯੇ, ਜੋ ਤੂੰ Tik-Tok,Tik-Tok ਚਲਤੀ ਹੈ
    ਮਾਨਾ ਯੇ ਸਾਰੀ ਤੇਰੀ high heels ਕੀ ਗਲਤੀ ਹੈ
    ਰੁਕ ਤੋਂ ਜਾ ਤੂੰ hang on ਯੇ ਤੋ ਬਤਾ ਤੂੰ ਹੈ ਕੌਨ
    ਕਹਾਂ ਸੇ ਆਈ ਹੈ, ਕਹਾ ਕੋ ਜਾਏਗੀ
    ਪਾਗਲ ਲੜਕੀ ਮੁਝੇ ਮਰਵਾਏਗੀ
    ਬਸ ਕਰ ਯੇ ਜਲਵੇ ਨਾ ਦਿਖਾ
    ਯੇ ਸਾਬ ਮੈਂ ਬਹੁਤ ਦੇਖ ਚੁੱਕਾ
    ਤੁਝ ਜੈਸੀ ਤੋਹ ਪਟ ਜਾਤੀ ਹੈ
    ਫਿਰ ਦੁਰਘਟਨਾ ਘਟ ਜਾਤੀ ਹੈ
    ਮੈਂ ਹੂਨ ਸ਼ਿਕਾਰੀ ਕੁੜੀਏ
    ਖਾਲੀ ਮੇਰਾ ਵਾਰ ਨੀ ਜਾਤਾ
    ਮੂਝਕੋ ਨਾ ਪਹਿਚਾਨੇ ਕ੍ਯੂਂ
    ਤੇਰੇ ਘਰ ਅਖਬਾਰ ਨੀ ਆਤਾ
    ਤਿੱਖੇ -ਤਿੱਖੇ ਨੈਣਾ ਦੇ ਨਾਲ ਬੜੇ ਨਸ਼ਾਨੇ ਲੌਂਦੀ ਏ
    ਕੀ ਦੱਸਣ ਓ ਮੇਰੇ ਯਾਰੋਂ ਜਾਂ ਨਿਕਲਦੀ ਜਾਂਦੀ ਏ
    ਤਿੱਖੇ -ਤਿੱਖੇ ਨੈਣਾ ਦੇ ਨਾਲ ਬੜੇ ਨਸ਼ਾਨੇ ਲੌਂਦੀ ਏ
    ਕੀ ਦੱਸਣ ਓ ਮੇਰੇ ਯਾਰੋਂ ਜਾਂ ਨਿਕਲਦੀ ਜਾਂਦੀ ਏ
    ਭੋਰਾ ਵੀ ਕਿਓਂ ਤਰਸ ਨਾ ਖਾਵੇ ਹਾਏ ਨੀ ਕਸੂਰ ਸਾਰਾ
    ਉੱਚੀ ਅੱਡੀ ਆ ਦਾ ਉੱਚੀ ਅੱਡੀ ਆ ਦਾ
    ਯਾਰ ਤੇਰੇ Alfaaz ਨੂੰ ਕੁੜੀਏ ਰੋਕੂ ਗਾ ਅੱਜ ਕਿਹੜਾ ਨੀ
    CBR ਦੇ ਮਗਰ ਬੈਠਾ ਕੇ Town ਚ ਲਾਉਣਾ ਗੇੜਾ ਨੀ
    ਯਾਰ ਤੇਰੇ Alfaaz ਨੂੰ ਕੁੜੀਏ ਰੋਕੂ ਗਾ ਅੱਜ ਕਿਹੜਾ ਨੀ
    CBR ਦੇ ਮਗਰ ਬੈਠਾ ਕੇ Town ਚ ਲਾਉਣਾ ਗੇੜਾ ਨੀ
    Yo Yo ਨੂੰ ਵੀ ਲਾਰੇ ਲਾਵੇ ਹਾਏ ਨੀ ਕਸੂਰ ਸਾਰਾ
    ਉੱਚੀ ਅੱਡੀ ਆ ਦਾ ਉੱਚੀ ਅੱਡੀ ਆ ਦਾ
    ਲੱਕ ਥਿੜਕਦਾ ਜਾਵੇ ਤੇਰਾ ਹਾਏ ਨੀ ਕਸੂਰ ਸਾਰਾ
    ਉੱਚੀ ਅੱਡੀ ਆ ਦਾ ਉੱਚੀ ਅੱਡੀ ਆ ਦਾ
    ਉੱਚੀ ਅੱਡੀ ਆ ਦਾ ਉੱਚੀ ਅੱਡੀ ਆ ਦਾ
    ਉੱਚੀ ਅੱਡੀ ਆ ਦਾ ਉੱਚੀ ਅੱਡੀ ਆ ਦਾ
    Ahh Jaz Dhami itzz you boyz
    yo yo Honey Singh

    Опрос: Верный ли текст песни?
    ДаНет